ਰਾਹੁਲ ਅਜੇ ਵੀ ‘ਕੈਂਡੀ ਕਿਡ’ : ਸੁਖਬੀਰ

ਰਾਹੁਲ ਅਜੇ ਵੀ ‘ਕੈਂਡੀ ਕਿਡ’ : ਸੁਖਬੀਰ

 ਕਾਂਗਰਸ ਨੂੰ ਝਟਕਾ, ਅਮਰਿੰਦਰ ਸਿੰਘ ਲਿਬੜਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਰਾਏਕੋਟ/ਅਮਰਗੜ੍ਹ, 15 ਅਪ੍ਰੈਲ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਜੇ ਵੀ ਇੱਕ ‘ਕੈਂਡੀ ਕਿਡ’ ਹੀ ਹਨ ਜਿਸ ਦਾ ਸਾਰਾ ਧਿਆਨ ਸਿਰਫ ਟੌਫੀਆਂ, ਕੈਂਡੀਜ਼ ਜਾਂ ਚਾਕਲੇਟਾਂ ਵਿੱਚ ਰਹਿੰਦਾ ਹੈ। ਸ. ਬਾਦਲ ਗੁਜਰਾਤ ਮਾਡਲ ਨੂੰ ਸ੍ਰੀ ਰਾਹੁਲ ਗਾਂਧੀ ਵੱਲੋਂ ਟੌਫੀ ਮਾਡਲ ਕਹੇ ਜਾਣ ’ਤੇ ਟਿੱਪਣੀ ਕਰ ਰਹੇ ਸਨ।ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸ. ਕੁਲਵੰਤ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਅਜੇ ਵੀ ਉਸ ਬੱਚੇ ਵਾਂਗ ਵਿਚਰਦੇ ਹਨ ਜਿਸ ਨੂੰ ਸਾਰਾ ਦਿਨ ਸਿਰਫ ...

Read more

ਗੁਜਰਾਤ ’ਚ ਸਿੱਖ ਕਿਸਾਨਾਂ ਨੂੰ ਉਜਾੜਨ ਸਬੰਧੀ ਖ…

ਗੁਜਰਾਤ ’ਚ ਸਿੱਖ ਕਿਸਾਨਾਂ ਨੂੰ ਉਜਾੜਨ ਸਬੰਧੀ ਖੰਨਾ ਆਪਣਾ ਪੱਖ ਸਪੱਸ਼ਟ ਕਰਨ : ਬਾਜਵਾ

ਫਤਹਿਗੜ੍ਹ ਚੂੜੀਆਂ, ਗੁਰਦਾਸਪੁਰ, 15 ਅਪ੍ਰੈਲ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਅਕਾਲੀ ਦਲ ਸਮਰਥਿਤ ਭਾਰਤੀ ਜਨਤਾ ਪਾਰਟੀ ਉਮੀਦਵਾਰ ਵਿਨੋਦ ਖੰਨਾ ਨੂੰ ਗੁਜਰਾਤ ਦੇ ਕੱਛ ਇਲਾਕੇ ’ਚ ਵੱਸਣ ਵਾਲੇ ਸਿੱਖ ਕਿਸਾਨਾਂ ’ਤੇ ਆਪਣਾ ਪੱਖ ਸਪੱਸ਼ਟ ਕਰਨ ਨੂੰ ਕਿਹਾ ਹੈ, ਜਿਹੜੇ ਉਥੋਂ ਉਜਾੜੇ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਬਾਜਵਾ ਨੇ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹਲਕੇ ਦੇ ਪਿੰਡਾਂ ਹਰਦੋ ਝਾਂਡੇ, ਢਡਿਆਲਾ ਨੱਤ, ਸਾਰ ਚੂੜ ਤੇ ਕਾਲਾ ਅਫਗਾਨਾ ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਤੇ ਐਨ.ਡੀ.ਏ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ...

Read more

ਡਾ. ਜੋਗਿੰਦਰ ਕੌਰ ਵੱਲੋਂ ਅਕਾਲੀ ਦਲ ਬਾਦਲ ਵਿੱਚ…

ਡਾ. ਜੋਗਿੰਦਰ ਕੌਰ ਵੱਲੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਜਾਣ ਦੇ ਅਮਲ ਬਲਿਊ ਸਟਾਰ ਦੇ ਫੌਜੀ ਹਮਲੇ ਦੇ ਸੱਚ ਨੂੰ ਪ੍ਰਤੱਖ ਕਰਦੇ ਹਨ : ਮਾਨ

ਚੰਡੀਗੜ੍ਹ, 15 ਅਪ੍ਰੈਲ -ਗਿਆਨੀ ਜੈਲ ਸਿੰਘ ਦੀ ਸਪੁੱਤਰੀ ਡਾ. ਜੋਗਿੰਦਰ ਕੌਰ ਵੱਲੋਂ ਜੋ ਆਪਣੇ ਆਪ ਨੂੰ ਬਾਦਲ ਦਲੀਆਂ ਵਿਚ ਸ਼ਾਮਿਲ ਕਰਨ ਦੇ ਅਮਲ ਕੀਤੇ ਗਏ ਹਨ, ਉਸ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ ਕਿ ਸਿੱਖ ਗੁਰੂਧਾਮਾ ਉ¤ਤੇ ਬਲਿਊ ਸਟਾਰ ਦਾ ਜੋ ਫੌਜੀ ਹਮਲਾ ਕੀਤਾ ਗਿਆ ਸੀ, ਉਸ ਵਿਚ ਮਰਹੂਮ ਇੰਦਰਾ ਗਾਂਧੀ, ਗਿਆਨੀ ਜੈਲ ਸਿੰਘ, ਬੀਜੇਪੀ, ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟੌਹੜਾ, ਹਰਚੰਦ ਸਿੰਘ ਲੋਂਗੋਵਾਲ , ਸੁਰਜੀਤ ਸਿੰਘ

Read more

ਜੇਤਲੀ ਦੀ ਜਿੱਤ ਲਈ ਸਵਰਨਕਾਰਾਂ ਦੇ ਰੂ-ਬ-ਰੂ ਹੋ…

ਜੇਤਲੀ ਦੀ ਜਿੱਤ ਲਈ ਸਵਰਨਕਾਰਾਂ ਦੇ ਰੂ-ਬ-ਰੂ ਹੋਏ ਸੁਖਬੀਰ ਅਤੇ ਮਜੀਠੀਆ

ਬਠਿੰਡਾ, 15 ਅਪ੍ਰੈਲ - ਪੰਜਾਬ ਸਵਰਨਕਾਰ ਸੰਘ ਦੇ ਸੁਬਾ ਉਪ ਪ੍ਰਧਾਨ ਅਤੇ ਭਾਰਤੀਆ ਸਵਰਨਕਾਰ ਸੋਸਾਇਟੀ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੋੜਾ ਵੱਲੋਂ ਸਵਰਨਕਾਰ ਬਰਾਦਰੀ ਦੇ ਸੂਝਵਾਨ ਵੋਟਰਾ ਨਾਲ ਬਠਿੰਡਾ ਵਿੱਚ ਵਿਚਾਰ ਵਟਾਂਦਰੇ ਕਰਕੇ ਸਮਰਥਨ ਦੇਣ ਉਪਰੰਤ ਅਮ੍ਰਿਤਸਰ ਵਿਖੇ ਵੀ ਬਰਬਾਦੀ ਦਾ ਇੱਕ ਵਿਸ਼ੇਸ਼ ਸੰਮੇਲਣ ਕਰਵਾਇਆ  ਅਮ੍ਰਿਤਸਰ ਦੇ ਤਾਜ ਪੈਲੇਸ ਵਿੱਚ ਵਿਰਾਜਮਾਨ ਹਜਾਰਾਂ ਸਵਰਨਕਾਰਾਂ ਨੂੰ ਸ਼੍ਰ.ਸੁਖਬੀਰ ਬਾਦਲ ਦੇ ਨਾਲ ਆਏ ਬਿਕਰਮ ਸਿੰਘ ਮਜੀਠੀਆ, ਇੰਦਰਬੀਰ ਸਿੰਘ ਬੁਲਾਰੀਆ ਅਤੇ ਅਮਰਪਾਲ ਸਿੰਘ ਬੋਨੀ (ਦੋਨੋਂ ਸੀ.ਪੀ.ਐਸ.) ਦੇ ਨਿੱਘਾ ਸਵਾਗਤ ਕਰਦੇ ਹੋਏ ਸਰੋਪੇ ਅਤੇ ਕਰਪਾਣ ਭੇਂਟ ਕੀਤੀ। ਸ਼੍ਰੀ ਬਾਦਲ ਨੇ ਕਿਹਾ ਕੀ ਪੰਜਾਬ ਵਿੱਚ ਅਕਾਲੀ ਭਾਜਪਾ  ਸਰਕਾਰ ਨੂੰ ...

Read more

ਬੇਰੋਜ਼ਗਾਰੀ ਨੂੰ ਜਨਮ ਦੇਣ ਵਾਲੀ ਤੇ ਉਦਯੋਗ ਨੂੰ …

ਬੇਰੋਜ਼ਗਾਰੀ ਨੂੰ ਜਨਮ ਦੇਣ ਵਾਲੀ ਤੇ ਉਦਯੋਗ ਨੂੰ ਖਤਮ ਕਰਨ ਵਾਲੀ ਕਾਂਗਰਸ : ਵਿਨੋਦ ਖੰਨਾ

ਬੇਰੋਜ਼ਗਾਰੀ ਖਤਮ ਕਰਨਾ ਅਤੇ ਉਦਯੋਗ ਨੂੰ ਸਥਾਪਿਤ ਕਰਨਾ ਪਹਿਲਾ ਮਿਸ਼ਨ ਗੁਰਦਾਸਪੁਰ, 15 ਅਪ੍ਰੈਲ -ਬੇਰੋਜਗਾਰੀ ਨੂੰ ਜਨਮ ਦੇਣ ਵਾਲੀ ਤੇ ਖੇਤਰ ਚ ਉਦੱਯੋਗ ਨੂੰ ਖੱਤਮ ਕਰਨ ਵਾਲੀ ਕਾਂਗਰੇਸ ਤੇ ਉਸਦੇ ਸੰਸਦ ਪ੍ਰਤਾਪ ਸਿੰਘ ਬਾਜਵਾ ਹਨ। ਬਾਜਵਾ ਨੇ ਪੂਰੇ ਖੇਤਰ ਦੇ ਉਦਯੋਗ ਨੂੰ ਖਤਮ ਕਰ ਦਿੱਤਾ ਹੈ। ਇਹ ਦੋਸ਼ ਬਾਜਪਾ ਉਮੀਦਵਾਰ ਵਿਨੋਦ ਖੰਨਾ ਨੇ ਅੱਜ ਅਪਣੀ ਚੋਣੀ ਰੈਲੀਆਂ ਦੌਰਾਨ ਲਾਏ। ਖੰਨਾ ਨੇ ਕਿਹਾ ਕਿ ਚੋਣ ਜਿਤੱਣ ਤੋ ਬਾਅਦ ਰੋਜਗਾਰ ਦੇ ਮੋਕੇ ਮੁਹਈਆ ਕਰਵਾਉਣਾ ਤੇ ਉਦਯੋਗ ਵਧਾਵਾ ਦੇਣਾ ਉਨਾਂ ਦਾ ਪਹਿਲਾ ਮਿਸ਼ਨ ਹੈ। ਤਾੰ ਜੋ ਇਥੋ ਦੇ ਨੌਜਵਾਨਾਂ ਨੂੰ ਨੌਕਰੀ ਵਾਸਤੇ ਬਾਹਰ ਧੱਕੇ ਨਾ ਖਾਣੇ ਪੈਣ। ਖੰਨਾ  ਅੱਜ ਜਿਸ ਵੀ ਪਿੰਡ ਚ ਪੁਝੇ ਉਤੇ ਲੋਕਾ ਦੀ ਭੀੜ ਨੇ ਗਰਮਜੋਸ਼ੀ ਤੇ ਪਿਆਰ ਨਾਲ ਉਨਾਂ ਦਾ ਨਿਘਾ ਸਵਾਗਤ ਕੀਤਾ। ਅੱਜ ਖੰਨਾ ਨੇ ਘੁਮੱਨ ...

Read more
Latest News ::

01

Punjab News

ਰਾਹੁਲ ਅਜੇ ਵੀ ‘ਕੈਂਡੀ ਕਿਡ’ : ਸੁਖਬੀਰ

ਰਾਹੁਲ ਅਜੇ ਵੀ ‘ਕੈਂਡੀ ਕਿਡ’ : ਸੁਖਬੀਰ

 ਕਾਂਗਰਸ ਨੂੰ ਝਟਕਾ, ਅਮਰਿੰਦਰ ਸਿੰਘ ਲਿਬੜਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਰਾਏਕੋਟ/ਅਮਰਗੜ੍ਹ, 15 ਅਪ੍ਰੈਲ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੇ ਉਪ...

Read more

ਗੁਜਰਾਤ ’ਚ ਸਿੱਖ ਕਿਸਾਨਾਂ ਨੂੰ ਉਜਾੜਨ ਸਬੰਧੀ ਖ…

ਗੁਜਰਾਤ ’ਚ ਸਿੱਖ ਕਿਸਾਨਾਂ ਨੂੰ ਉਜਾੜਨ ਸਬੰਧੀ ਖੰਨਾ ਆਪਣਾ ਪੱਖ ਸਪੱਸ਼ਟ ਕਰਨ : ਬਾਜਵਾ

ਫਤਹਿਗੜ੍ਹ ਚੂੜੀਆਂ, ਗੁਰਦਾਸਪੁਰ, 15 ਅਪ੍ਰੈਲ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਅਕਾਲੀ ਦਲ ਸਮਰਥਿਤ ਭਾਰਤੀ ਜਨਤਾ ਪਾਰਟੀ ਉਮੀਦਵਾਰ ਵਿਨੋਦ ਖੰਨਾ ਨੂੰ ਗੁਜਰਾਤ ਦੇ ਕੱਛ ਇਲਾਕੇ ’ਚ ਵੱਸਣ ਵਾਲੇ ਸਿੱ...

Read more

ਡਾ. ਜੋਗਿੰਦਰ ਕੌਰ ਵੱਲੋਂ ਅਕਾਲੀ ਦਲ ਬਾਦਲ ਵਿੱਚ…

ਡਾ. ਜੋਗਿੰਦਰ ਕੌਰ ਵੱਲੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਜਾਣ ਦੇ ਅਮਲ ਬਲਿਊ ਸਟਾਰ ਦੇ ਫੌਜੀ ਹਮਲੇ ਦੇ ਸੱਚ ਨੂੰ ਪ੍ਰਤੱਖ ਕਰਦੇ ਹਨ : ਮਾਨ

ਚੰਡੀਗੜ੍ਹ, 15 ਅਪ੍ਰੈਲ -ਗਿਆਨੀ ਜੈਲ ਸਿੰਘ ਦੀ ਸਪੁੱਤਰੀ ਡਾ. ਜੋਗਿੰਦਰ ਕੌਰ ਵੱਲੋਂ ਜੋ ਆਪਣੇ ਆਪ ਨੂੰ ਬਾਦਲ ਦਲੀਆਂ ਵਿਚ ਸ਼ਾਮਿਲ ਕਰਨ ਦੇ ਅਮਲ ਕੀਤੇ ਗਏ ਹਨ, ਉਸ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ ਕਿ ਸਿੱਖ ਗੁਰੂਧਾਮਾ ਉ¤ਤੇ ਬਲਿਊ ਸਟਾਰ ਦਾ ...

Read more

India News

ਦਿੱਲੀ, ਚੰਡੀਗੜ੍ਹ, ਹਰਿਆਣਾ ਸਮੇਤ 11 ਸੂਬਿਆਂ ’…

ਦਿੱਲੀ, ਚੰਡੀਗੜ੍ਹ, ਹਰਿਆਣਾ ਸਮੇਤ 11 ਸੂਬਿਆਂ ’ਚ ਹੋਇਆ ਮਤਦਾਨ

91 ਸੀਟਾਂ ਲਈ 1418 ਉਮੀਦਵਾਰਾਂ ਦੀ ਸਿਆਸੀ ਕਿਸਮਤ ਈ.ਵੀ.ਐ¤ਮ. ’ਚ ਹੋਈ ਬੰਦ ਨਵੀਂ ਦਿੱਲੀ/ਚੰਡੀਗੜ੍ਹ, 10 ਅਪ੍ਰੈਲ-ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਅਧੀਨ ਅੱਜ ਦਿੱਲੀ, ਹਰਿਆਣਾ ਸਮੇਤ 11 ਸੂਬਿਆਂ ਦੀਆਂ 91 ਸੀਟਾਂ ’ਤੇ ਸ਼ਾਂਤੀਪੂਰਨ ਮਤਦਾਨ ਹ...

Read more

ਮੋਦੀ ਵੱਲੋਂ ਵਡੋਦਰਾ ਤੋਂ ਕਾਗਜ਼ ਦਾਖ਼ਲ

ਮੋਦੀ ਵੱਲੋਂ ਵਡੋਦਰਾ ਤੋਂ ਕਾਗਜ਼ ਦਾਖ਼ਲ

ਵਡੋਦਰਾ, 9 ਅਪ੍ਰੈਲ -ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਉਨ੍ਹਾਂ ਨੇ ਵਡੋਦਰਾ ਦੇ ਕੁਲੈਕਟ੍ਰੇਟ ਵਿੱਚ ਅੱਜ ਸਵੇਰੇ ਪਹੁੰਚ ਕੇ ਆਪਣਾ...

Read more

ਥੱਪੜ ਮਾਰਨ ਵਾਲੇ ਨੇ ਮੰਗੀ ਮੁਆਫੀ, ਕਿਹਾ ਕੇਜਰੀ…

ਥੱਪੜ ਮਾਰਨ ਵਾਲੇ ਨੇ ਮੰਗੀ ਮੁਆਫੀ, ਕਿਹਾ ਕੇਜਰੀਵਾਲ ਮੇਰਾ ਭਗਵਾਨ

ਨਵੀਂ ਦਿੱਲੀ, 9 ਅਪ੍ਰੈਲ -ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਉਸ ਆਟੋ ਡਰਾਇਵਰ ਨਾਲ ਮੁਲਾਕਾਤ ਕੀਤੀ, ਜਿਸ ਨੇ ਕੱਲ੍ਹ ਦਿੱਲੀ ਦੇ ਸੁਲਤਾਨਪੁਰੀ ਵਿੱਚ ਰੋਡ ਸ਼ੋਅ ਦੌਰਾਨ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ। ਕੇਜਰੀਵਾਲ ਅੱਜ ...

Read more

International News

ਪ੍ਰਵਾਸੀ ਪੰਜਾਬੀ ਨੇ ਖਰੀਦੀ ਮਹਾਰਾਜਾ ਰਣਜੀਤ ਸਿ…

ਪ੍ਰਵਾਸੀ ਪੰਜਾਬੀ ਨੇ ਖਰੀਦੀ ਮਹਾਰਾਜਾ ਰਣਜੀਤ ਸਿੰਘ ਦੀ ਕਿਰਪਾਨ

ਬੌਬ ਢਿੱਲੋਂ ਵੱਲੋਂ ਸਭ ਲਈ ਨੁਮਾਇਸ਼ ਲਾਉਣ ਦਾ ਦਾਅਵਾ ਲੰਡਨ, 6 ਅਪ੍ਰੈਲ -ਕੈਨੇਡਾ ਦੇ ਇਕ ਪੰਜਾਬੀ ਕਾਰੋਬਾਰੀ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਕ ਇਤਿਹਾਸਕ ਤਲਵਾਰ ਖਰੀਦਣ ਵਿੱਚ ਕਾਮਯਾਬ ਰਿਹਾ ਹੈ। ਇਹ ਤਲਵਾਰ ਜਿਸ ਦੀ ਧਾਰ ‘ਤੇ ਗੁਰਮੁਖੀ ਵਿੱ...

Read more

ਲਾਪਤਾ ਹੋਏ ਜਹਾਜ਼ ਦਾ ਭੇਦ ਸ਼ਾਇਦ ਕਦੀ ਵੀ ਨਾ ਖੁਲ…

ਕੁਆਲਾਲੰਪੁਰ, 2 ਅਪ੍ਰੈਲ--ਤਬਾਹ ਹੋਏ ਮਲੇਸ਼ੀਆ ਦੇ ਜੈੱਟ ਜਹਾਜ਼ ਦਾ ਭੇਦ ਸ਼ਾਇਦ ਕਦੀ ਵੀ ਨਹੀਂ ਖੁਲ੍ਹੇਗਾ। ਹਾਦਸੇ ਦੀ ਜਾਂਚ ਕਰ ਰਹੇ ਮਲੇਸ਼ੀਆ ਦੇ ਇਕ ਚੋਟੀ ਦੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਜਹਾਜ਼ ਦੇ ਲਾਪਤਾ ਹੋਣ ਦੇ ਕਾਰਨਾਂ ਦਾ ...

Read more

ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਭਾਲ ਜਾਰੀ

ਪਰਥ, 30 ਮਾਰਚ -ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਨਵੇਂ ਸਮੁੰਦਰੀ ਇਲਾਕੇ †’ਚ ਕੀਤੀ ਭਾਲ ਤੋਂ ਕੁਝ ਵੀ ਨਾ ਮਿਲਣ ਪਿੱਛੋਂ ਅੱਜ 10 ਹਵਾਈ ਜਹਾਜ਼ਾਂ ਤੇ 8 ਸਮੁੰਦਰੀ ਜਹਾਜ਼ਾਂ ਨੇ ਹਿੰਦ ਮਹਾਸਾਗਰ ’ਚ ਜਹਾਜ਼ ਦੀ ਭਾਲ ਜਾਰੀ ਰੱਖੀ। ਆਸਟਰੇਲੀਆ ਦੀ ਸਮੁੰਦਰੀ ਸੁਰ...

Read more

Latest News

Most Read Content