ਟਰੰਪ ਨੇ ਗੁਪਤ ਵਿਭਾਗ ਨੂੰ ਦਿੱਤੇ ਡਰੋਨ ਹਮਲੇ ਕਰਨ ਦੇ ਅਧਿਕਾਰ

14 March 2017
Author :  
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਕ ਖਾਸ ਫੈਸਲੇ 'ਚ ਸੈਂਟਰਲ ਇੰਟੈਲੀਜੈਂਸ ਏਜੰਸੀ(ਕੇਂਦਰੀ ਗੁਪਤ ਵਿਭਾਗ ) ਨੂੰ ਸ਼ੱਕੀ ਅੱਤਵਾਦੀਆਂ ਦੇ ਖਿਲਾਫ ਡਰੋਨ ਹਮਲੇ ਕਰਨ ਦੇ ਨਵੇਂ ਅਧਿਕਾਰ ਦਿੱਤੇ ਹਨ। ਅਮਰੀਕੀ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਟਰੰਪ ਦਾ ਇਹ ਕਦਮ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਗੁਪਤ ਵਿਭਾਗ ਦੀ ਨੀਤੀ ਤੋਂ ਬਿਲਕੁਲ ਵੱਖਰਾ ਹੈ।
679 Views
Super User
Login to post comments
Top