ਦੁਆਬਾ

ਕਾਦੀਆਂ ਤਾਰੀ-ਮੁਹ¤ਲਾ ਪ੍ਰਤਾਪ ਨਗਰ ਨਿਵਾਸੀ ਜਸਵੰਤ ਸਿੰਘ ਸੇ ਸਪੁ¤ਤਰ ਰਣਜੀਤ ਸਿੰਘ ਰਾਣਾ ਜਿਸਦੀ 12 ਮਾਰਚ ਨੂੰ ਸਾਊਦੀ ਅਰਬ ਚ ਇਕ ਸੜਕ ਦੁਰਘਟਨਾ ਚ ਮੌਤ ਹੋ ਗਈ ਸੀ ਦੀ ਲਾਸ਼ ਅ¤ਜ ਕਰੀਬ ਦੌ ਮਹੀਨੇ ਬਾਦ ਕਾਦੀਆਂ ਪਹੁੰਚੀ। ਲਾਸ਼ ਨੂੰ ਵੇਖ ਕੇ ਇਲਾਕੇ ਚ ਮਾਤਮ ਛਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਣਜੀਤ ਸਿੰਘ ਦੇ ਗੁਆਂਢੀ ਜਸਬੀਰ ਸਿੰਘ ਬਾਬਾ ਮੀਨੀ ਨੇ ਦ¤ਸਿਆ ਕਿ ਘਰ ਦੀ ਗਰੀਬੀ ਤੌ ਤੰਗ ਆ ਕੇ ਕਰਜਾ ਚੁ¤ਕ ਕੇ ਰਣਜੀਤ ਸਿੰਘ ਅਜ¤ ਤੌ ਢੇਡ ਸਾਲ ਪਹਿਲਾਂ ਸਾਊਦੀ ਅਰਬ ਡੈਜਰਟ ਔਸਿਸ ਏਸਟ ਕੰਪਨੀ ਦੇ ਲਈ ਟ੍ਰਾਲਾ ਚਾਲਉਣ ਦੀ ਨੌਕਰੀ ਕਰਣ ਗਿਆ ਸੀ। ਪਰ ਮਾਰਚ ਮਹੀਨੇ ਦੀ 12…
ਜਲੰਧਰ ਕੁਮਾਰ-ਜਾਅਲੀ ਦਸਤਾਵੇਜ ਤਿਆਰ ਕਰ ਜਾਅਲੀ ਜਮਾਨਤਾ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਜਾਅਲੀ ਕਾਗਜਾਤਾਂ ਸਮੇਤ ਕਾਬੂ ਕੀਤਾ ਹੈ। ਉਕਤ ਗਿਰੋਹ ਦੇ ਮੈਂਬਰਾਂ ਉਪਰ ਪਹਿਲਾਂ ਹੀ ਭਾਰਗੋ ਕੈਂਪ ਥਾਣੇ ਵਿਚ ਮਾਮਲਾ ਦਰਜ ਸੀ। ਹਰਜਿੰਦਰ ਸਿੰਘ ਏ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ ਦੇ ਨਿਰਦੇਸ਼ਾਂ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ-1 ਦੀ ਅਗਵਾਈ ਹੇਠ ਪਿਛਲੇ ਮਹੀਨੇ ਥਾਣਾ ਭਾਰਗੋ ਕੈਂਪ ਵਿਚ ਮੁਕੱਦਮਾ ਦਰਜ ਕਰਕੇ ਵਿਜੈ ਕੁਮਾਰ ਉਰਫ ਲੱਡੂ ਪੁੱਤਰ ਜਗਦੇਵ ਸਿੰਘ ਵਾਸੀ ਮਕਾਨ ਨੰ. 50 ਹਰਦਿਆਲ ਨਗਰ ਨੇੜੇ ਗੁਰਦੁਆਰਾ ਲੰਮਾ ਪਿੰਡ ਅਤੇ ਇਸ ਦੇ ਹੋਰ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਵੱਖ-ਵੱਖ ਵਿਭਾਗਾਂ ਦੇ ਜਾਅਲੀ…
ਨਵਾਂਸ਼ਹਿਰ/ਔੜ ਚੇਤ ਰਾਮ ਰਤਨ, ਲੋਧੀਪੁਰੀਆ-ਸਿੰਚਾਈ ਮੰਤਰੀ ਪੰਜਾਬ ਸ੍ਰੀ ਸ਼ਰਨਜੀਤ ਸਿੰਘ ਢਿ¤ਲੋਂ ਨੇ ਅ¤ਜ ਇ¤ਥੇ ਬਿਸਤ ਦੋਆਬ ਕੈਨਾਲ ਦੇ ਨਵੀਨੀਕਰਣ ਪ੍ਰਾਜੈਕਟ ਦਾ ਜਾਇਜ਼ਾ ਲੈਣ ਅਤੇ ਕੰਮ ਵਿ¤ਚ ਤੇਜ਼ੀ ਲਿਆਉਣ ਲਈ ਸਿੰਚਾਈ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਨਹਿਰੀ ਰੈਸਟ ਹਾਊਸ ਨਵਾਂਸ਼ਹਿਰ ਵਿਖੇ ਵਿਸਤ੍ਰਿਤ ਮੀਟਿੰਗ ਕੀਤੀ। ਮੀਟਿੰਗ ਵਿ¤ਚ ਸਕ¤ਤਰ ਸਿੰਚਾਈ ਸ੍ਰੀ ਕਾਹਨ ਸਿੰਘ ਪੰਨੂ, ਮੁ¤ਖ ਇੰਜੀਨੀਅਰ ਗੁਰਸ਼ਰਨ ਸਿੰਘ ਵਾਸਨ ਤੋਂ ਇਲਾਵਾ ਸਿੰਚਾਈ ਵਿਭਾਗ ਦੇ ਬਿਸਤ ਦੋਆਬ ਕੈਨਾਲ ਪ੍ਰਾਜੈਕਟ ਨਾਲ ਜੁੜੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਅਤੇ ਵਣ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਬਾਅਦ ਵਿ¤ਚ ਉਨ੍ਹਾਂ ਬਿਸਤ ਦੋਆਬ ਕੈਨਾਲ ਦੇ ਘ¤ਕੇਵਾਲ ਹੈ¤ਡ ਤੋਂ ਨਿਕਲਦੀਆਂ ਨਵਾਂਸ਼ਹਿਰ ਬ੍ਰਾਂਚ, ਮੁਕੰਦਪੁਰ ਤੇ ਬੰਗਾ ਡਿਸਟ੍ਰੀਬਿਊਟ੍ਰੀਆਂ ‘ਤੇ ਹੋਏ ਕੰਮ…
ਫਤਿਹਗੜ੍ਹ ਚੂੜੀਆਂ ਰਮੇਸ਼ ਕੁਮਾਰ ਸੋਨੀ-ਮੈਂ ਸਿਆਸਤਦਾਨ ਨਹੀਂ ਨਾਂ ਮੈਂ ਸੁਪਨੇ ਵੇਚਣ ਵਾਲਾ ਮੇਰਾ ਧਰਮ ਮੁਹੱਬਤ ਜਿਸ ਦੇ ਲਈ ਮੈਂ ਪਿੰਡ ਪਿੰਡ ਮੁਹੱਬਤ ਦੇ ਦਿਵਾਨਿਆਂ ਨੂੰ ਲੱਭਦਾ ਸੱਚੇ ਸੁੱਚੇ ਸਾਫ ਸੁਥਰੇ ਪਵਿੱਤਰ ਲੋਕਾਂ ਦੀ ਭਾਲ ਕਰ ਰਿਹਾ ਹਾਂ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਕਸਬੇ ਦੇ ਨਜਦੀਕੀ ਪਿੰਡ ਬੱਦੋਵਾਲ ‘ਚ ਬਲਵਿੰਦਰ ਮਸੀਹ ਦੇ ਗ੍ਰਹਿ ਵਿਖੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਕਾਂਗਰਸ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ, ਸ਼ਕੀਲ ਅਹਿਮਦ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨੂੰ ਅਪਣਾ ਲਿਆ ਹੈ। ਪੰਜਾਬ ਦਾ ਕਿਸਾਨ ਰਿਜਕ ਦਾਤਾ ਹੈ ਅਤੇ ਪੂਰੇ ਭਾਰਤ ਨੂੰ…
ਹੁਸ਼ਿਆਰਪੁਰ ਦਲਜੀਤ ਅਜਨੋਹਾ-ਪਿੰਡ ਚੱਕ ਮੂਸਾ ਦੇ ਖੇਤਾਂ ਵਿਚ ਅਚਾਨਕ ਕਣਕ ਦੀ ਕੰਬਾਇਨ ਨਾਲ ਕੱਟੀ ਹੋਈ ਨਾੜ ਨੂੰ ਅਚਾਨਕ ਅੱਗ ਲੱਗਣ ਨਾਲ ਪਿੰਡ ਦਾਤਾ ਦੇ ਇਕ ਬਜ਼ੁਰਗ ਵਿਅਕਤੀ ਦੀ ਅੱਗ ਬੁਝਾਉਂਦੇ ਹੋਏ ਅੱਗ ਨਾਲ ਝੁਲਸਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਜੋਗਾ ਸਿੰਘ, ਬਲਵੀਰ ਸਿੰਘ, ਦਲਜੀਤ ਸਿੰਘ, ਦੀਦਾਰ ਸਿੰਘ, ਮਾਸਟਰ ਸੋਹਣ ਸਿੰਘ, ਸਰਪੰਚ ਅਮਰਜੀਤ ਸਿੰਘ ਝੱਜ ਆਦਿ ਨੇ ਦੱਸਿਆ ਕਿ ਬਾਅਦ ਦੁਪਿਹਰ ਬੇਈ ਦੇ ਕਰੀਬ ਖੇਤਾਂ ’ਚ ਨਾੜ ਨੂੰ ਲੱਗੀ ਅਚਾਨਕ ਅੱਗ ਦੌਰਾਨ ਤੇਜ ਹਵਾ ਦੇ ਵਹਾਅ ਹੋਣ ਕਰਕੇ ਇਹ ਅੱਗ ਚੰਦ ਹੀ ਮਿੰਟਾਂ ਵਿਚ ਆਸ-ਪਾਸ ਦੇ ਖੇਤਾਂ ਵਿਚ ਫੈਲ ਗਈ, ਜਿਸ ਨੂੰ ਬੁਝਾਉਣ ਲਈ…
ਜਲੰਧਰ ਆਵਾਜ਼ ਬਿਊਰੋ0ਪੰਜਾਬ ਵਿੱਚ ਦਿਨਂੋ-ਦਿਨ ਗਰੀਬੀ, ਬੇਰੁਜ਼ਗਾਰੀ, ਨਸਿਆਂ ਅਤੇ ਜਾਤ-ਪਾਤ ਆਦਿ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਆਰਥਿਕ ਆਧਾਰ ’ਤੇ ਰਾਖਵਾਂਕਰਨ ਅਤੇ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨਾ ਸਮੇਂ ਦੀ ਲੋੜ ਹੈ। ਆਰਥਿਕ ਆਧਾਰ ’ਤੇ ਗਰੀਬ ਲੋਕਾਂ ਤੱਕ ਰਾਖਵਾਂਕਰਨ ਲਾਭ ਪਹੁੰਚਾਉਣ ਲਈ ਅੰਦੋਲਨ ਕਰਕੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਵਿਮੁਕਤ ਜਾਤੀਆਂ ਵੱਲੋਂ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਥਾਨਿਕ ਪ੍ਰੈਸ ਕਲੱਬ ਵਿੱਚ ਆਲ ਇੰਡੀਆ ਟੱਪਰੀਵਾਸ ਵਿਮੁਕਤ ਕਬੀਲੇ ਸੰਗਠਨ ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਪੰਜਗਰਾਈਂ, ਆਰਥਕਿ ਆਧਾਰ ਮਿਸ਼ਨ ਦੇ ਕਨਵੀਨਰ ਮਨਜੀਤ ਸਿੰਘ ਬੁੱਟਰ, ਕੋ-ਕਨਵੀਨਰ ਜਸਪਾਲ ਸਿੰਘ, ਜਨਰਲ ਸਕੱਤਰ ਪ੍ਰੇਮ ਹਿੰਮਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਸਸੀ ਸ਼ਰੇਣੀ…
ਜ¦ਧਰ ਕੁਮਾਰ, ਰਿਸ਼ੀ-ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸੁਰੂ ਕੀਤੀ ਗਈ ‘ਮੇਕ ਇਨ ਇੰਡੀਆ’ ਮੁਹਿੰਮ ਮੁਲਕ ’ਚ ਉਦਯੋਗਿਕ ਤਰੱਕੀ ਲਈ ਨਵੇਂ ਰਾਹ ਖੋਲ੍ਹੇਗੀ। ਅੱਜ ਇਥੇ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ‘ਸਤਿਗੁਰੂ ਕਬੀਰ ਕੰਸਟਰਕਸ਼ਨ ਸਕਿੱਲਡ ਡਿਵੈਲਪਮੈਂਟ ਸੈਂਟਰ’ ਦਾ ਕਿਰਤ ਮੰਤਰੀ ਸ੍ਰੀ ਚੂਨੀ ਲਾਲ ਭਗਤ ਨਾਲ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਮੁਹਿੰਮ ‘ਮੇਕ ਇਨ ਇੰਡੀਆ’ ਨਾਲ ਉਦਯੋਗਿਕ ਖੇਤਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਵਧੀਆ ਹਨ ਜਿਸ ਸਕਦਾ ਭਾਰਤ ਅੰਦਰ ਨਵੇਂ ਉਦਯੋਗ ਸਥਾਪਿਤ ਹੋਣਗੇ। ਉਨ੍ਹਾਂ…
ਨਵਾਂਸ਼ਹਿਰ ਚੇਤ ਰਾਮ ਰਤਨ-ਭਾਈ ਗੁਰਦੀਪ ਸਿੰਘ ਖਹਿਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਮਾਮਲੇ ‘ਤੇ ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਪੈਰੋਲ ਮਿਲਣਾ ਅਦਾਲਤ ਦੀ ਪ੍ਰਕਿਰਿਆ ਹੈ ਅਤੇ ਕੈਦੀ ਕੋਲੋਂ ਇਹ ਅਧਿਕਾਰ ਖੋਹਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਕਰਨਾਟਕ ਬੰਬ ਧਮਾਕਿਆਂ ਦੇ ਦੋਸ਼ੀ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ਮਿਲਣ ਕਾਰਨ ਪੰਜਾਬ ਦੀ ਅਮਨ-ਸ਼ਾਂਤੀ ਬਿਲਕੁਲ ਭੰਗ ਨਹੀਂ ਹੋਵੇਗੀ ਕਿਉਂਕਿ ਪੰਜਾਬ ਦੇਸ਼ ਦਾ ਸਭ ਤੋਂ ਜ਼ਿਆਦਾ ਸ਼ਾਂਤੀ ਵਾਲਾ ਸੂਬਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇ¤ਥੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
Page 1 of 13
Top